Ask a Librarian

ਲਾਇਬ੍ਰੇਰੀ ਵਿੱਚ ਹਰ ਰੋਜ ਪਿੰਡ ਦੇ ਵਿਦਿਆਰਥੀ ਅਤੇ ਹੋਰ ਸੱਜਣ ਹਾਜਰੀ ਭਰਦੇ ਹਨ । ਕਈ ਓਥੇ ਹੀ ਬੈਠਕੇ ਪੜ੍ਹਦੇ ਨੇ , ਕਈ ਘਰ ਨੂੰ ਲੈ ਜਾਂਦੇ ਨੇ ਕਿਤਾਬਾਂ , ਦੂਜੇ ਤੀਜੇ ਦਿਨ ਵਾਪਸ ਕਰ ਅਗਲੀ ਪੜ੍ਹਨ ਲੱਗ ਜਾਂਦੇ ਹਨ । ਕੋਸ਼ਿਸ਼ ਇਹੀ ਹੈ ਕਿ ਸਾਡੀ ਆਉਣ ਵਾਲੀ ਪੀੜੀ ਆਪਣੇ ਵਿਰਸੇ ਨਾਲ ਜੁੜੇ , ਸਾਹਿਤ ਪੜ੍ਹੇ ਤੇ ਇਨਸਾਨੀਅਤ ਜਿੰਦਾਬਾਦ ਰਹੇ ।

ਭਾਈ ਕਾਨ੍ਹ ਸਿੰਘ ਨਾਭਾ ਪਬਲਿਕ ਲਾਇਬ੍ਰੇਰੀ ਪਿੰਡ ਕਾਲਖ਼, ( ਲੁਧਿਆਣਾ)
Phone: 9814378755